ਸ਼ਿਕਾਇਤਾਂ
ਸ਼ਿਕਾਇਤ ਕਰਤਾ ਆਪਣੀ ਦਰਖਾਸਤ ਆਪਣੇ ਨਜਦੀਕੀ ਸਾਂਝ ਕੇਂਦਰ ਵਿੱਚ ਜਾ ਕੇ ਦਰਜ ਕਰਵਾ ਸਕਦੇ ਹਨ|
ਦਰਖਾਸਤ ਆਨ ਲਾਈਨ ਦਰਜ ਕਰਨ ਲਈ ਸਭ ਤੋ ਪੁਹਿਲਾ ਸ਼ਿਕਾਇਤ ਕਰਤਾ ਨੂੰ ਪੋਰਟਲ ਉਪਰ ਦਿਤੀ ਗਈ ਆਪਸ਼ਨ ਰਾਹੀ ਆਪਣੇ ਆਪ ਨੂੰ ਰਜਿਸਟਰ ਕਰਨਾ ਹੋਵੇਗਾ ਰਜਿਸਟਰ ਹੋਣ ਉਪਰੰਤ ਸ਼ਿਕਾਇਤ ਕਰਤਾ ਆਪਣੀ ਦਰਖਾਸਤ ਦਿੱਤੀ ਗਈ ਆਪਸ਼ਨ ਤੇ ਜਾ ਕੇ ਦਰਜ ਕਰਵਾ ਸਕਦੇ ਹਨ
ਸ਼ਿਕਾਇਤ ਕਰਤਾ ਦੇ ਆਈ ਡੀ ਪਰੂਫ ਦੀ ਕਾਪੀ ਤੋ ਇਲਾਵਾ ਉਸ ਵਲੋ ਦਿਤੀ ਗਈ ਦਰਖਾਸਤ ਦੀ ਕਾਪੀ ਅਪਲੋਡ ਕਰਨੀ ਜਰੂਰੀ ਹੈ
ਜੀ ਹਾਂ, ਦਰਖਾਸਤ ਆਨ ਲਾਈਨ ਦਰਜ ਹੋਣ ਤੋ ਬਾਅਦ ਦਰਖਾਸਤ ਦੀ ਰਸੀਦ ਪੋਰਟਲ ਵਿਚ ਲੋਗਿਨ ਕਰਕੇ ਦਿਤੀ ਗਈ ਆਪਸ਼ਨ ਵਿਚ ਜਾ ਕੇ ਡਾਉਨਲੋਡ ਕੀਤੀ ਜਾ ਸਕਦੀ ਹੈ
ਜੀ ਹਾਂ, ਸ਼ਿਕਾਇਤ ਕਰਤਾ ਆਪਣੀ ਦਰਖਾਸਤ ਆਨ ਲਾਈਨ ਦਰਜ ਕਰਵਾ ਸਕਦੇ ਹਨ |
ਪੋਰਟਲ ਉਪਰ ਰਜਿਸਟਰ ਕਰਨ ਲਈ ਰਜਿਸਟਰ ਕਰਨ ਵਾਲੇ ਦਾ ਨਾਮ, ਮੋਬਾਇਲ ਨੂੰ ਅਤੇ ਈ ਮੇਲ ਆਈਡੀ ਜਰੂਰੀ ਹਨ
ਤੁਰੰਤ
ਸ਼ਿਕਾਇਤ ਕਰਤਾ ਵਲੋ ਦਿਤੀ ਗਈ ਦਰਖਾਸਤ ਉਪਰ ਅਗਰ ਕੋਈ ਕਾਰਵਾਈ ਨਹੀ ਹੁੰਦੀ ਤਾ ਸੰਬਧਤ ਅਧਿਕਾਰੀ ਨੂੰ ਇਸ ਬਾਰੇ ਜਾਣੂ ਕੀਤਾ ਜਾ ਸਕਦਾ ਹੈ ਜਿਹਨਾ ਦੇ ਨੰਬਰ ਰਸੀਦ ਵਿਚ ਦਿਤੇ ਹੋਏ ਹਨ
ਇਹ ਸੇਵਾ ਨਿਸ਼ੁਲਕ ਹੈ
ਸ਼ਿਕਾਇਤ ਦਰਜ ਹੋਣ ਤੋਂ ਬਾਅਦ ਸ਼ਿਕਾਇਤ ਦਾ ਯੂਆਈਡੀ ਨੰਬਰ ਸ਼ਿਕਾਇਤਕਰਤਾ ਦੇ ਮੋਬਾਈਲ ਨੰਬਰ ਤੇ ਐਸਐਮਐਸ ਰਾਹੀਂ ਭੇਜਿਆ ਜਾਵੇਗਾ। ਕੰਪਾਲਿਨ ਦੀ ਸਥਿਤੀ ਜਾਣਨ ਲਈ ਤੁਹਾਨੂੰ ਪੋਰਟਲ www.ppsaanjh.in 'ਤੇ ਦਿੱਤੇ ਗਏ "ਆਪਣੀ ਸ਼ਿਕਾਇਤ ਦੀ ਸਥਿਤੀ ਨੂੰ ਜਾਣੋ" ਵਿਕਲਪ' ਤੇ ਕਲਿਕ ਕਰਨਾ ਪਏਗਾ ਅਤੇ ਰਜਿਸਟਰਡ ਮੋਬਾਈਲ ਨੰਬਰ ਅਤੇ ਸ਼ਿਕਾਇਤ ਦਾ ਯੂਆਈਡੀ ਨੰਬਰ ਦਾਖਲ ਕਰੋ.
ਦਰਖਾਸਤ ਆਨ ਲਾਈਨ ਦਰਜ www.ppsaanjh.in ਪੋਰਟਲ ਤੇ ਹੋਵੇਗੀ