ਗੁੰਮ ਹੋਏ ਵਿਅਕਤੀ/ਬੱਚੇ
ਗੁੰਮ ਹੋਏ ਵਿਅਕਤੀ ਸਬੰਧੀ ਰਿਪੋਰਟ ਆਪਣੇ ਨਜਦੀਕੀ ਸਾਂਝ ਕੇਂਦਰ ਵਿੱਚ ਜਾ ਕੇ ਦਰਜ ਕਰਵਾਈ ਜਾ ਸਕਦੀ ਹੈ
ਗੁੰਮ ਹੋਏ ਵਿਅਕਤੀ ਸਬੰਧੀ ਰਿਪੋਰਟ ਆਨ ਲਾਈਨ ਦਰਜ ਕਰਨ ਲਈ ਸਬ ਤੋ ਪਹਲਾ ਸੂਚਨਾ ਦੇਣ ਵਾਲੇ ਨੂੰ ਪੋਰਟਲ ਉਪਰ ਦਿਤੀ ਗਈ ਆਪਸ਼ਨ ਰਾਹੀ ਆਪਣੇ ਆਪ ਨੂੰ ਰਜਿਸਟਰ ਕਰਨਾ ਹੋਵੇਗਾ ਰਜਿਸਟਰ ਹੋਣ ਉਪਰੰਤ ਦਿਤੀ ਗਈ ਆਪਸ਼ਨ ਤੇ ਜਾ ਕੇ ਰਿਪੋਰਟ ਦਰਜ ਕੀਤੀ ਜਾ ਸਕਦੀ ਹੈ
ਤੁਰੰਤ
ਜੀ ਹਾਂ, ਗੁੰਮ ਹੋਏ ਵਿਅਕਤੀ ਸਬੰਧੀ ਰਿਪੋਰਟ ਆਨ ਲਾਈਨ ਦਰਜ ਕਰਵਾਈ ਜਾ ਸਕਦੀ ਹੈ
ਪੋਰਟਲ ਉਪਰ ਰਜਿਸਟਰ ਕਰਨ ਲਈ ਰਜਿਸਟਰ ਕਰਨ ਵਾਲੇ ਦਾ ਨਾਮ, ਮੋਬਾਇਲ ਨੂੰ ਅਤੇ ਈ ਮੇਲ ਆਈਡੀ ਜਰੂਰੀ ਹਨ
ਜੀ ਹਾਂ, ਰਿਪੋਰਟ ਆਨ ਲਾਈਨ ਦਰਜ ਹੋਣ ਤੋ ਬਾਅਦ ਰਿਪੋਰਟ ਦੀ ਰਸੀਦ ਪੋਰਟਲ ਵਿਚ ਲੋਗਿਨ ਕਰਕੇ ਦਿਤੀ ਗਈ ਆਪਸ਼ਨ ਵਿਚ ਜਾ ਕੇ ਡਾਉਨਲੋਡ ਕੀਤੀ ਜਾ ਸਕਦੀ ਹੈ
ਇਹ ਸੇਵਾ ਨਿਸ਼ੁਲਕ ਹੈ
ਗੁੰਮ ਹੋਏ ਵਿਅਕਤੀ ਸਬੰਧੀ ਰਿਪੋਰਟ ਆਨ ਲਾਈਨ ਦਰਜ ਪੋਰਟਲ ਤੇ ਹੋਵੇਗੀ