Top

ਮੀਡੀਆ ਕਵਰੇਜ

ਲੜੀ ਨੰ. ਮਿਤੀ ਸਿਰਲੇਖ ਮੀਡੀਆ ਨਾਮ ਖ਼ਬਰਾਂ
120/12/2021

ਪੰਜਾਬ ਪੁਲਿਸ ਲੋੜਵੰਦਾਂ ਨੂੰ ਰਾਸ਼ਨ ਪਹੁੰਚਾਉਂਦੀ ਹੋਈ।

 

ਪੀ.ਟੀ.ਸੀ ਨਿਊਜ਼
206/04/2022

ਮੁਕਤਸਰ ਪੁਲੀਸ ਵੱਲੋਂ ਚੋਰੀ ਦੇ  10 ਮੋਟਰਸਾਈਕਲ ਬਰਾਮਦ ਕੀਤੇ ਗਏ  .

ਟੀ.ਵੀ 24 ਨਿਊਜ਼ ਪੰਜਾਬ
313/01/2024

ਮੇਲਾ ਮਾਘੀ 'ਚ ਆਉਣ ਵਾਲੇ ਸ਼ਰਧਾਲੂਆਂ ਲਈ ਰੂਟ ਪਲਾਨ ਤਿਆਰ

ਸ੍ਰੀ ਮੁਕਤਸਰ ਸਾਹਿਬ ਪੁਲਿਸ
408/03/2024

ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਚੋਰੀ ਦੇ 16 ਮੋਟਰਸਾਈਕਲ ਬਰਾਮਦ

ਸ੍ਰੀ ਮੁਕਤਸਰ ਸਾਹਿਬ ਪੁਲਿਸ
520/04/2024

ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਨਸ਼ਿਆਂ ਖਿਲਾਫ ਵਿੱਡੀ ਮੁਹਿੰਮ ਤਹਿਤ 1 ਵਿਅਕਤੀ ਨੂੰ 1 ਕਿੱਲੋ ਅਫੀਮ ਸਮੇਤ ਕੀਤਾ ਗਿ੍ਫ਼ਤਾਰ।

ਸ੍ਰੀ ਮੁਕਤਸਰ ਸਾਹਿਬ ਪੁਲਿਸ
620/04/2024

ਲੋਕ ਸਭਾ ਚੋਣਾਂ 2024 ਦੇ ਮੱਦੇ ਨਜ਼ਰ ਜਿਲਾ ਅੰਦਰ ਅਮਨ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਦੇ ਲਈ ਐਸ.ਐਸ.ਪੀ ਸ੍ਰੀ ਮੁਕਤਸਰ ਸਾਹਿਬ ਜੀ ਦੀ ਅਗਵਾਈ ਹੇਠ ਜਿਲ੍ਹਾ ਦੀਆਂ ਚਾਰੇ ਸਬ ਡਿਵੀਜ਼ਨਾਂ ਅੰਦਰ ਬੀ.ਐਸ.ਐਫ ਪੈਰਾਮਿਲਟਰੀ ਫੋਰਸ ਸਮੇਤ ਫਲੈਗ ਮਾਰਚ ਕੱਢਿਆ ਗਿਆ।

ਇਸ ਮੌਕੇ ਲੋਕਾਂ ਨੂੰ ਬਿਨਾਂ ਕਿਸੇ ਡਰ ਭੈਅ ਤੋਂ ਵੋਟ ਦਾ ਸਹੀ ਇਸਤੇਮਾਲ ਕਰਨ ਲਈ ਪ੍ਰੇਰਿਤ ਕੀਤਾ ਗਿਆ।

ਸ੍ਰੀ ਮੁਕਤਸਰ ਸਾਹਿਬ ਪੁਲਿਸ
704/05/2024

ਲੋਕ ਸਭਾ ਚੋਣਾਂ 2024 ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ ਅਤੇ

ਐਸਐਸਪੀ ਵੱਲੋਂ ਗਿਣਤੀ ਕੇਂਦਰਾਂ ਅਤੇ ਸਟਰਾਂਗ ਰੂਮ ਦੀ ਚੈਕਿੰਗ 

SRI mukqsr swihb puils
804/05/2024

ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ  ਪੇਸ਼ੀ ਦੌਰਾਨ ਜਿਲ੍ਹਾ ਕਚਹਿਰੀ ਸ੍ਰੀ ਮੁਕਤਸਰ ਸਾਹਿਬ ਤੋ ਭੱਜਣ ਵਾਲੇ ਹਵਾਲਾਤੀ ਨੂੰ ਉਸ ਦੇ ਸਾਥੀ ਸਮੇਤ

ਕੀਤਾ ਕਾਬੂ

SRI mukqsr swihb puils
921/06/2024

ਆਈ.ਜੀ ਫਰੀਦਕੋਟ ਅਤੇ ਐਸ.ਐਸ.ਪੀ ਸ੍ਰੀ ਮੁਕਤਸਰ ਸਾਹਿਬ ਦੀ ਅਗਵਾਈ ਹੇਠ

ਜਿਲ੍ਹੇ ਦੀਆਂ ਚਾਰੇ ਸਬ-ਡਵੀਜਨਾਂ ਅੰਦਰ "ਈਗਲ-4"

ਤਹਿਤ ਕਾਰਡਨ ਐਂਡ ਸਰਚ ਅਪਰੇਸ਼ਨ

ਚਲਾਇਆ ਗਿਆ

SRI mukqsr swihb puils
1027/06/2024

ਸਾਡਾ ਮਿਸ਼ਨ "ਨਸ਼ਾ ਮੁਕਤ ਪੰਜਾਬ"

SRI mukqsr swihb puils
1112/07/2024

ਸ਼੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਮਨਾਇਆ ਗਿਆ

ਵਣ ਮਹਾਉਤਸਵ ਅਤੇ ਲਗਾਏ ਗਏ

ਕਰੀਬ 600 ਬੂਟੇ

SRI mukqsr swihb puils
1223/07/2024

ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਏਅਰਟੈੱਲ ਟਾਵਰਾਂ ਤੋਂ Azna ਕਾਰਡ ਚੋਰੀ ਕਰਨ ਵਾਲੇ 03 ਵਿਅਕਤੀਆਂ ਨੂੰ ਕੀਤਾ ਗ੍ਰਿਫਤਾਰ

SRI mukqsr swihb puils
1329/07/2024

ਸ਼੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਜ਼ਿਲਾ ਸੁਧਾਰ ਘਰ(ਜੇਲ)ਸ੍ਰੀ ਮੁਕਤਸਰ ਸਾਹਿਬ ਵਿਖੇ ਕੀਤੀ

ਅਚਨਚੇਤ ਚੈਕਿੰਗ

SRI mukqsr swihb puils
1401/08/2024

ਡਾਕਟਰ ਤੋਂ 20 ਲੱਖ ਦੀ ਫਿਰੌਤੀ ਮੰਗਣ ਵਾਲੇ 2 ਵਿਅਕਤੀਆਂ ਨੂੰ ਸ੍ਰੀ ਮੁਕਤਸਰ ਸਾਹਿਬ ਪੁਲਿਸ ਨੇ

ਕੀਤਾ ਗ੍ਰਿਫਤਾਰ

 

SRI mukqsr swihb puils
1509/09/2024

Sri Muktsar Sahib Police has resolved a Blind murder -Cum- Snatching case within 24 Hours alongwith arrest of accused

SRI mukqsr swihb
1618/09/2024

ਜਿਲ੍ਹਾ ਪੁਲਿਸ ਵੱਲੋਂ ਪਬਲਿਕ ਦੇ ਗੁੰਮ ਹੋਏ 102 ਮੋਬਾਇਲ ਫੋਨ ਕੀਤੇ ਟਰੇਸ

SRI mukqsr swihb puils
ਆਖਰੀ ਵਾਰ ਅੱਪਡੇਟ ਕੀਤਾ 18-09-2024 10:15 AM

Please select all that apply:

A link, button or video is not working
It has a spelling mistake
Information is missing
Information is outdated or wrong
I can't find what I'm looking for
Other issue not in this list